As the wedding season is on its peak you might be looking for anniversary wishes for someone who got married on today date. An anniversary gives us chance to celebrate or rejoice the occasion together. Celebrating an anniversary shows that marriage is a priority in our life and also help us create new memories and traditions. It’s important to make time for each other in a relationship and anniversary is a perfect opportunity to get more closer each other. So an anniversary is a good excuse to focus on your relationship, and perhaps set some goals for the year ahead. Celebrate the joy of occasion with sharing beautiful marriage anniversary wishes in Punjabi to your beautiful couple.
Marriage Anniversary Wishes In Punjabi
Every wedding anniversary with your significant other deserves just as much attention as the last, especially when it comes to making memories. The occasion gives a chance spending time with your significant other and creating new memories that you can both look back on for many years to come.
💐 Viaah varengad di bahut bahut mubarkan ji, rab es jodi nu hamesha khush rakhe te chehre ton kadi muskaan door na hove.
💐 ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ, ਰਬ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰਖੇ ਤੇ ਚੇਹਰੇ ਤੋਂ ਕਦੇ ਮੁਸਕਾਨ ਦੂਰ ਨਾ ਹੋਵੇ |
💐 Zindagi vich hove khushiya di bahar, hamesha rahe ik duje layi atoot vishwas te dil vich pyar. Lakh lakh Mubarakan viaah varengad di mere yaar.
💐 ਜ਼ਿੰਦਗੀ ਵਿਚ ਹੋਵੇ ਖੁਸ਼ੀਆਂ ਦੀ ਬਹਾਰ, ਹਮੇਸ਼ਾ ਰਹੇ ਇਕ ਦੂਜੇ ਲਈ ਅਟੂਟ ਵਿਸ਼ਵਾਸ ਤੇ ਦਿਲ ਵਿਚ ਪਿਆਰ. ਲੱਖ ਲੱਖ ਮੁਬਾਰਕਾਂ ਵਿਆਹ ਵਰ੍ਹੇਗੰਢ ਦੀ ਮੇਰੇ ਯਾਰ |
💐 Khushiyan naal bhaare hove har ik pal, Aj to bhi jada khushiyan leke aave aun wala kal. Viaah varengad di lakh lakh vadhaiyan ji.
💐 ਖੁਸ਼ੀਆਂ ਨਾਲ ਭਰੇ ਹੋਵੇ ਹਰ ਇਕ ਪਲ, ਅੱਜ ਤੋਂ ਭੀ ਜਾਦਾ ਖੁਸ਼ੀਆਂ ਲੈਕੇ ਆਵੇ ਆਉਣ ਵਾਲਾ ਕਲ. ਵਿਆਹ ਵਰ੍ਹੇਗੰਢ ਦੀ ਲੱਖ ਲੱਖ ਵਧਾਈਆਂ ਜੀ |
💐 Rab to ehi dua hai Saadi,
Khushiyan naal bhari hove zindagi tuhadi
Na aaye kade vi zindagi vich gum
Te na hove pyar ik duje layi kam
Viaah Varengad di bahut bahut mubarkan ji
💐 ਰਬ ਤੋਂ ਏਹੀ ਦੁਆ ਹੈ ਸਾਡੀ,
ਖੁਸ਼ੀਆਂ ਨਾਲ ਭਰੀ ਹੋਵੇ ਜ਼ਿੰਦਗੀ ਤੁਹਾਡੀ
ਨਾ ਆਏ ਕਦੇ ਵੀ ਜ਼ਿੰਦਗੀ ਵਿਚ ਗੰਮ
ਤੇ ਨਾ ਹੋਵੇ ਪਿਆਰ ਇਕ ਦੁਜੇ ਲਈ ਕਮ
ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |
💐 Aj da din leke aye khushiyan di bahar
Muskaraun de moke mile thonu hazaar
Kade na hove ik duje vch takrar,
Har ik din vadhda rave ik duje layi pyar.
Viaah varengad di bahut bahut mubarkan ji
💐 ਅੱਜ ਦਾ ਦਿਨ ਲੈਕੇ ਆਏ ਖੁਸ਼ੀਆਂ ਦੀ ਬਹਾਰ
ਮੁਸਕਰਾਉਣ ਦੇ ਮੌਕੇ ਮਿਲੇ ਥੋਨੂੰ ਹਜ਼ਾਰ
ਕਦੇ ਨਾ ਹੋਵੇ ਇਕ ਦੁਜੇ ਵਿਚ ਤਕਰਾਰ ,
ਹਰ ਇਕ ਦਿਨ ਵਧਦਾ ਰਵੇ ਇਕ ਦੁਜੇ ਲਈ ਪਿਆਰ.
ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |
💐 Viaah de khoobsurat pal nu yad krke
Te bujrga da ashirwad leke
Cake cut krke, te rishte vch mithaas bharke
Manauna ji appa aj da khas din
Viaah varengad di Mubarakan ji
💐 ਵਿਆਹ ਦੇ ਖੂਬਸੂਰਤ ਪਲ ਨੂੰ ਯਾਦ ਕਰਕੇ
ਤੇ ਬੁਜ਼ਰਗਾਂ ਦਾ ਅਸ਼ੀਰਵਾਦ ਲੈਕੇ
ਕੇਕ ਕੱਟ ਕਰਕੇ, ਤੇ ਰਿਸ਼ਤੇ ਵਿਚ ਮਿਠਾਸ ਭਰਕੇ
ਮਨਾਉਣਾ ਜੀ ਅੱਪਾ ਅੱਜ ਦਾ ਖਾਸ ਦਿਨ
ਵਿਆਹ ਵਰ੍ਹੇਗੰਢ ਦੀ ਮੁਬਾਰਕਾਂ ਜੀ |
💐 Zindagi vch hove khushiyan de mele
Pyar, te duanwa di bahar hove har vele
Viaah varengad di bahut bahut mubarkan ji
💐 ਜ਼ਿੰਦਗੀ ਵਿਚ ਹੋਵੇ ਖੁਸ਼ੀਆਂ ਦੇ ਮੇਲੇ
ਪਿਆਰ ਤੇ ਦੁਵਾਵਾਂ ਦੀ ਬਹਾਰ ਹੋਵੇ ਹਰ ਵੇਲੇ
ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |
💐 Khushiyan da chadheya aj vela ve
Saareyan ne nachna saareyan ne gauna ve
Viaah varengad di bahut bahut mubarkan ji
💐 ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ
ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |
Punjabi Short Marriage Anniversary Wishes
💐 Viaah varengad di lakh lakh vadhaiyan ji
💐 ਵਿਆਹ ਵਰ੍ਹੇਗੰਢ ਦੀ ਲੱਖ ਲੱਖ ਵਧਾਈਆਂ ਜੀ |
💐 Viaah varengad di bahut bahut Mubarakan ji
💐 ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |
💐 Rab Jodi nu banaye rakhe te khus rakhe
💐 ਰਬ ਇਸ ਪਯਾਰੀ ਜੀ ਜੋੜੀ ਨੂੰ ਬਣਾਏ ਰਖੇ ਤੇ ਖੁਸ ਰਾਖੇ |
💐 Sabto pyare jode nu Viaah varengad Mubarakan
💐 ਸਬਤੋਂ ਪਯਾਰੇ ਜੋੜੇ ਨੂੰ ਵਿਆਹ ਵਰ੍ਹੇਗੰਢ ਦੀ ਮੁਬਾਰਕਾਂ |
💐 Rab thhonu har ik Khushi deve, te thhodi har ik khwaish poori hon, shadi salgirah di bahut bahut mubarkan ji
💐 ਰਬ ਥੋਨੂੰ ਹਰ ਇਕ ਖੁਸ਼ੀ ਦੇਵੇ,ਤੇ ਥੋਡੀ ਹਰ ਇਕ ਖਵਾਇਸ਼ ਪੂਰੀ ਹੋਣ, ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ |